Toll Plaza ਦੇ ਕਰਿੰਦਿਆਂ ਨਾਲ PRTC ਮੁਲਾਜ਼ਮਾ ਦਾ ਪਿਆ ਪੰਗਾ, ਮੁਲਾਜ਼ਮਾ ਨੇ ਟੋਲ ਪਲਾਜ਼ਾ ਕੀਤਾ ਜਾਮ |OneIndia Punjabi

2022-07-30 1

ਬੀਤੇ ਦਿਨੀਂ ਬਰਨਾਲਾ ਦੇ ਪਿੰਡ ਪੱਖੋਂ ਕੈਂਚੀਆਂ ਟੋਲ ਪਲਾਜ਼ਾ 'ਤੇ PRTC ਮੁਲਾਜ਼ਮਾਂ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ। ਪੁਲਿਸ ਵੱਲੋਂ ਟੋਲ ਪਲਾਜ਼ਾ ਮੁਲਾਜ਼ਮਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਿਚ ਅੱਜ PRTC ਮੁਲਾਜ਼ਮਾਂ ਨੇ ਟੋਲ ਪਲਾਜ਼ਾ ਜਾਮ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। PRTC ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਪੰਜਾਬ ਦੇ 27 ਡਿਪੋ ਬੰਦ ਕੀਤੇ ਜਾਣਗੇ। #tollplazapanga #tollplazafight #tollplaza